ਹੁਸ਼ਿਆਰਪੁਰ ਵਿੱਚ ਇੱਕ ਅਨੋਖੀ ਘਟਨਾ ਸਾਹਮਣੇ ਆਈ ਹੈ। ਚੋਰਾਂ ਨੂੰ ਜਦੋ ਦੁਕਾਨ ਵਿੱਚ ਚੋਰੀ ਕਰਨ ਲਈ ਪੈਸੇ ਤੇ ਸਮਾਨ ਨਾ ਮਿਲਿਆ ਤਾਂ ਚੋਰੀ ਵਿੱਚ ਨਾਕਾਮਯਾਬ ਚੋਰਾਂ ਵਲੋਂ ਭੜਾਸ ਕੱਡਣ ਲਈ ਦੁਕਾਨਦਾਰਾਂ ਨੂੰ ਕਾਫੀ ਲਾਹਨਤਾਂ ਪਾਈਆਂ ਗਈਆਂ ਤੇ ਕੰਧ ਉੱਤੇ ਗਾਲ਼ਾ ਲਿਖੀਆਂ ਗਈਆਂ।